ਸਾਰੇ ਪੰਜਾਬੀ ਅਨੁਵਾਦਕਾਂ ਦਾ ਫੋਰਮ ਵਿੱਚ ਸਵਾਗਤ ਹੈ!
Téma indítója: Akhil Kumar
Akhil Kumar
Akhil Kumar
India
Local time: 01:03
angol - pandzsábi
+ ...
Dec 10, 2015

ਦੋਸਤੋ,

ਲੰਬੇ ਸਮੇਂ ਤੋਂ ਗੈਰ-ਅੰਗ੍ਰੇਜ਼ੀ ਫੋਰਮਾਂ ਦੀ ਸੂਚੀ ਵਿੱਚ ਪੰਜਾਬੀ ਦਾ ਨਾਮ ਗਾਇਬ ਸੀ। ਖੁਸ਼ੀ ਦੀ ਗੱਲ ਹੈ ਕਿ ProZ.com ਨੇ ਸੂਚੀ ਵਿੱਚ ਪੰਜਾਬੀ ਨੂੰ ਜੋੜ ਦਿੱਤਾ ਹੈ। ਬਾਕੀ ਭਾਸ਼ਾਵਾਂ ਦੇ ਅਨੁਵਾਦਕਾਂ ਵਾਂਗੂ ਹੁਣ ਪੰਜਾਬੀ ਦ�
... See more
ਦੋਸਤੋ,

ਲੰਬੇ ਸਮੇਂ ਤੋਂ ਗੈਰ-ਅੰਗ੍ਰੇਜ਼ੀ ਫੋਰਮਾਂ ਦੀ ਸੂਚੀ ਵਿੱਚ ਪੰਜਾਬੀ ਦਾ ਨਾਮ ਗਾਇਬ ਸੀ। ਖੁਸ਼ੀ ਦੀ ਗੱਲ ਹੈ ਕਿ ProZ.com ਨੇ ਸੂਚੀ ਵਿੱਚ ਪੰਜਾਬੀ ਨੂੰ ਜੋੜ ਦਿੱਤਾ ਹੈ। ਬਾਕੀ ਭਾਸ਼ਾਵਾਂ ਦੇ ਅਨੁਵਾਦਕਾਂ ਵਾਂਗੂ ਹੁਣ ਪੰਜਾਬੀ ਦੇ ਅਨੁਵਾਦਕ ਵੀ ਆਪਣੀ ਭਾਸ਼ਾ ਵਿੱਚ ਸੰਵਾਦ ਕਰ ਸਕਦੇ ਹਨ।
ਮੈਂ ਆਪਣੇ ਸਾਰੇ ਪੰਜਾਬੀ ਅਨੁਵਾਦਕ ਦੋਸਤਾਂ ਦਾ ਫੋਰਮ ਵਿੱਚ ਸਵਾਗਤ ਕਰਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਬਾਕੀ ਭਾਸ਼ਾਵਾਂ ਦੇ ਅਨੁਵਾਦਕਾਂ ਵਾਂਗੂ ਪੰਜਾਬੀ ਦੇ ਅਨੁਵਾਦਕ ਵੀ ਖੁੱਲੇ ਦਿਲ ਨਾਲ ਇੱਕ-ਦੂਜੇ ਦੀ ਮਦਦ ਕਰਨ ਅਤੇ ਫੋਰਮ ਵਿੱਚ ਆਪਣੇ ਤਜਰਬੇ ਸਾਂਝੇ ਕਰਨ।

ਧੰਨਵਾਦ ਸਹਿਤ,
ਅਖਿਲ ਕੁਮਾਰ
akhil.kumar.gzb@gmail.com
+91 9910658122
Collapse


 


Ehhez a fórumhoz nincs külön moderátor kijelölve.
Ha a webhely szabályainak megsértését kívánja jelenteni, vagy segítségre van szüksége, lépjen kapcsolatba a webhely munkatársaival ».


ਸਾਰੇ ਪੰਜਾਬੀ ਅਨੁਵਾਦਕਾਂ ਦਾ ਫੋਰਮ ਵਿੱਚ ਸਵਾਗਤ ਹੈ!






LinguaCore
AI Translation at Your Fingertips

The underlying LLM technology of LinguaCore offers AI translations of unprecedented quality. Quick and simple. Add a human linguistic review at the end for expert-level quality at a fraction of the cost and time.

More info »
CafeTran Espresso
You've never met a CAT tool this clever!

Translate faster & easier, using a sophisticated CAT tool built by a translator / developer. Accept jobs from clients who use Trados, MemoQ, Wordfast & major CAT tools. Download and start using CafeTran Espresso -- for free

Buy now! »